ਧੀਆਂ ਦੇ ਪੁੰਨ ਕਮਾਉ!!

ਧੀਆਂ ਤੋਂ ਬਣਦੀਆਂ ਭੈਣਾ

ਧੀਆਂ ਤੋਂ ਬਣਦੇ ਵੀਰੇ

ਧੀਆਂ ਤੋਂ ਬਣਦੀਆਂ ਮਾਵਾਂ

ਧੀਆਂ ਤੋਂ ਬਣਦੇ ਪਿਉ

ਧੀਆਂ ਤੋਂ ਬਣਦੇ ਪੁੱਤਰ

ਧੀਆਂ ਤੋਂ ਬਣਦੀਆਂ ਧੀਆਂ

ਧੀਆਂ ਤੋਂ ਬਣਦੇ ਜੀਅ

ਤਾਹੀੳ ਰੱਬ ਨੇ ਬਣਾਈ ਧੀਅ

ਜੇ ਧੀਆਂ ਨੂੰ ਮਾਰ ਮਕਾਉਣਾ

ਫਿਰ ਪੁੱਤਾਂ ਨੂੰ ਕਿੱਥੇ ਵਿਹਾਉਣਾ

ਗੱਲ ਸੋਚਣ ਵਾਲੀ ਲੋਕੋ

ਨਾ ਰੱਬ ਦੇ ਕਾਰਜ ਰੋਕੋ

ਉਸ ਰੱਬ ਦਾ ਸ਼ੁਕਰ ਮਨਾਉ

ਧੀਆਂ ਦੇ ਪੁੰਨ ਕਮਾਉ!!

ਰਚਨਾ-ਦੀਪ ਨਾਗੋਕੇ।

Copyright © 2011 DEEPNAGOKE. All Rights Reserved.

Roman Translation

Dhiyan ton bandiya behna

Dhiyan ton bande veere

Dhiyan ton Bandiya mavan

Dhiyan ton Bande Peo

Dhiyan ton Bande Puttar

Dhiyan ton Bandiyan Dhiyan

Dhiyan ton Bande Jee

Tayio Rab ne Banayi Dhi

Je Dhiyan nu maar makuna

Fir Puttan nu kithe Vehauna

Gal Sochan wali Lokko

Na Rab de Karaj Roko

Us Rab da Shukar Manao

Dhiyan de Pun Kamao!!

Copyright © 2011 DEEPNAGOKE. All Rights Reserved.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s